FinanceInsuranceMortgageTechBusinessTravelLegalHealth/FitnessSportsFashionRenovationReviews

No. 1 Free Social Classifieds. Best Social Classifieds, Fonolive.com.

Find hashtags, instagram users, trends

bhaibaldevsinghvadala instagram users, instagram @bhaibaldevsinghvadala photos, meanings, pics @bhaibaldevsinghvadala

bhaibaldevsinghvadala Bhai Baldev Singh Vadala
bhaibaldevsinghvadala
Bhai Baldev Singh Vadala
Followers: 12641
Following: 14
Hazuri Ragi Sachkhand Sri Harmandir Sahib Ji, Mukh Sewadar Sikh Sadbhawna Dal
bhaibaldevsinghvadala Bhai Baldev Singh Vadala ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥  The rainy season of Saawan has come. The Gurmukh meditates on the Lord’s Name. 
#gurbani #kirtan #shabad #monthofsaawan #sachkhand #sridarbarsahib #amritsar #waheguru 🙏🏻
Likes: 2048
Posted at: 2019-07-16 06:00:39
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥ The rainy season of Saawan has come. The Gurmukh meditates on the Lord’s Name. #gurbani #kirtan #shabad #monthofsaawan #sachkhand #sridarbarsahib #amritsar #waheguru 🙏🏻
bhaibaldevsinghvadala Bhai Baldev Singh Vadala ਭਾਈ ਬਲਦੇਵ ਸਿੰਘ ਜੀ ਵਡਾਲਾ 
ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ 
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
Likes: 2188
Posted at: 2019-07-06 11:46:57
ਭਾਈ ਬਲਦੇਵ ਸਿੰਘ ਜੀ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻
bhaibaldevsinghvadala Bhai Baldev Singh Vadala @punjabidharti
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
Likes: 1685
Posted at: 2019-07-04 20:27:32
@punjabidharti ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻
bhaibaldevsinghvadala Bhai Baldev Singh Vadala ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻
#fatherson
Likes: 1761
Posted at: 2019-07-01 09:21:03
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻 #fatherson
bhaibaldevsinghvadala Bhai Baldev Singh Vadala ਆਓੁ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੇ ਉਨ੍ਹਾਂ ਦੀ ਸੋਚ ਨੂੰ ਸਮਰਪਿਤ ਹੋਈਏ 🙏🏻
Likes: 987
Posted at: 2019-06-25 11:17:22
ਆਓੁ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੇ ਉਨ੍ਹਾਂ ਦੀ ਸੋਚ ਨੂੰ ਸਮਰਪਿਤ ਹੋਈਏ 🙏🏻
bhaibaldevsinghvadala Bhai Baldev Singh Vadala ਜੁਲਮ ਦੀਆਂ ਜੜਾ ਪੱਟਣ ਵਾਲੇ ,
ਅਜ਼ਾਦ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਗੁਰੂ ਕੇ ਸੇਵਕ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ ਕੋਿਟ-ਕੋਿਟ ਪ੍ਰਣਾਮ 🙏🏻
Likes: 1355
Posted at: 2019-06-25 02:32:20
ਜੁਲਮ ਦੀਆਂ ਜੜਾ ਪੱਟਣ ਵਾਲੇ , ਅਜ਼ਾਦ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਗੁਰੂ ਕੇ ਸੇਵਕ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ ਕੋਿਟ-ਕੋਿਟ ਪ੍ਰਣਾਮ 🙏🏻
bhaibaldevsinghvadala Bhai Baldev Singh Vadala ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ;
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
The Creator Himself made
whom the poet classified,
The letters dissolve him by naming him ‘Sartaaj’, the name verified.
Letters of ecstasy... ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ !
ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ !
I son of the script of my mother tongue,
In its symbols I stride,
My Mother tongue has given me the Letters of ecstasy to play that intoxicated in its pride, 
1.ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ ,
ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ !
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
They got in charity whom
the flowers should vide,
The letters are of thorns,
uneven lands which abides.
It’s given to you for play
but it actually belongs to someone else.

2.ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ;
ਜੋ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ !
ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ !
Nightingale sings and is accepted worldwide,
Letters of the peacock
who dances mystified but cried.
It’s given to you for play
but it actually belongs to someone else.

3.ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ
ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
When the legacy of my motherland
moves glorified,
Letters are of the anklets tinkling when collide.
Letters of ecstasy intoxicated in its pride, 
4.ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ,
ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ !
ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ !
Sindh, Beas, Raavi, Ghaggar
Satluj, Chenab, Jhelum rivers provide,
Letters from their rustling waters and the tides.
Letters of ecstasy intoxicated in its pride. @amrit_anand_and_family
Likes: 972
Posted at: 2019-06-22 10:16:06
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ; ‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ ! ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ ! The Creator Himself made whom the poet classified, The letters dissolve him by naming him ‘Sartaaj’, the name verified. Letters of ecstasy... ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ! ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ! I son of the script of my mother tongue, In its symbols I stride, My Mother tongue has given me the Letters of ecstasy to play that intoxicated in its pride, 1.ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ , ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ ! ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ ! They got in charity whom the flowers should vide, The letters are of thorns, uneven lands which abides. It’s given to you for play but it actually belongs to someone else. 2.ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ; ਜੋ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ ! ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ ! Nightingale sings and is accepted worldwide, Letters of the peacock who dances mystified but cried. It’s given to you for play but it actually belongs to someone else. 3.ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ ! ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ ! When the legacy of my motherland moves glorified, Letters are of the anklets tinkling when collide. Letters of ecstasy intoxicated in its pride, 4.ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ, ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ! ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ ! Sindh, Beas, Raavi, Ghaggar Satluj, Chenab, Jhelum rivers provide, Letters from their rustling waters and the tides. Letters of ecstasy intoxicated in its pride. @amrit_anand_and_family
bhaibaldevsinghvadala Bhai Baldev Singh Vadala ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਬਲਦੇਵ ਸਿੰਘ ਵਡਾਲਾ ਮੁੱਖ - ਸੇਵਾਦਾਰ ਸਿੱਖ ਸਦਭਾਵਨਾ ਦਲ਼ ਜੀ ਦੇ ਸਾਥੀ ਭਾਈ ਇਕਬਾਲ ਸਿੰਘ ਮਾਨਵਾਂ ਦੇ ਗ੍ਰਹਿ ਪੁੱਤਰੀ ਸਾਹਿਬ ਕੋਰ ਦਾ ਜਨਮ ਹੋਇਆਂ। ਭਾਈ ਸਾਹਿਬ ਜੀ ਨੇ ਆਪਣੇ ਕਰ-ਕਮਲਾ ਨਾਲ ਬੱਚੀ ਨੂੰ ਅਮਿ੍ਰੰਤ ਦੀ ਗੁੜਤੀ ਦਿੱਤੀ। ਗੁਰੂ ਨਾਨਕ ਦੇਵ ਜੀ ਦਾਂ ੫੫੦ ਸਾਲਾ ਤੋਹਫ਼ਾ ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ ਜੀ 🙏🏻 @iqbalsinghmanawa1313
Likes: 5888
Posted at: 2019-06-19 06:24:35
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਬਲਦੇਵ ਸਿੰਘ ਵਡਾਲਾ ਮੁੱਖ - ਸੇਵਾਦਾਰ ਸਿੱਖ ਸਦਭਾਵਨਾ ਦਲ਼ ਜੀ ਦੇ ਸਾਥੀ ਭਾਈ ਇਕਬਾਲ ਸਿੰਘ ਮਾਨਵਾਂ ਦੇ ਗ੍ਰਹਿ ਪੁੱਤਰੀ ਸਾਹਿਬ ਕੋਰ ਦਾ ਜਨਮ ਹੋਇਆਂ। ਭਾਈ ਸਾਹਿਬ ਜੀ ਨੇ ਆਪਣੇ ਕਰ-ਕਮਲਾ ਨਾਲ ਬੱਚੀ ਨੂੰ ਅਮਿ੍ਰੰਤ ਦੀ ਗੁੜਤੀ ਦਿੱਤੀ। ਗੁਰੂ ਨਾਨਕ ਦੇਵ ਜੀ ਦਾਂ ੫੫੦ ਸਾਲਾ ਤੋਹਫ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻 @iqbalsinghmanawa1313
bhaibaldevsinghvadala Bhai Baldev Singh Vadala ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥
ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥
ਆਪ ਸਭ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🏻 #parkashpurab #patshahi6vi #sikhguru #waheguru #gurbani #kirtan #bhaibaldevsinghjivadala
Likes: 1610
Posted at: 2019-06-18 00:20:20
ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥ ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ ਆਪ ਸਭ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🏻 #parkashpurab #patshahi6vi #sikhguru #waheguru #gurbani #kirtan #bhaibaldevsinghjivadala
bhaibaldevsinghvadala Bhai Baldev Singh Vadala ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਕਿਰਦਾਰ ।
#sikhhistory #sikhjarnail #sardarharisinghnalua #bhaibaldevsinghjivadala #hazuriragi #sridarbarsahib #amritsar #waheguru
Likes: 1197
Posted at: 2019-06-14 11:26:54
ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਕਿਰਦਾਰ । #sikhhistory #sikhjarnail #sardarharisinghnalua #bhaibaldevsinghjivadala #hazuriragi #sridarbarsahib #amritsar #waheguru
bhaibaldevsinghvadala Bhai Baldev Singh Vadala ਭਾਈ ਬਲਦੇਵ ਸਿੰਘ ਜੀ ਵਡਾਲਾ ਮੁੱਖ ਸੇਵਾਦਾਰ 
ਸਿੱਖ ਸਦਭਾਵਨਾ ਦਲ ਅੱਜ ਆਪਣੇ ਜੱਥੈ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਸਮਾਰਕ ਤੇ ਨਤਮਸਤਿਕ ਹੋਣੁ ਲਈ ਪਹੁੰਚੇ।
Likes: 2008
Posted at: 2019-06-10 01:09:42
ਭਾਈ ਬਲਦੇਵ ਸਿੰਘ ਜੀ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਅੱਜ ਆਪਣੇ ਜੱਥੈ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਸਮਾਰਕ ਤੇ ਨਤਮਸਤਿਕ ਹੋਣੁ ਲਈ ਪਹੁੰਚੇ।


Copyrights © 2019 Voticle. All Rights Reserved.